ਕਿਵੇਂ ਖੁੱਲੂ ਤੀਜੀ ਅੱਖ? ਚੱਕਰ ਜਾਗਰਣ ਮੰਤਰ | Chakras Activation Mantra | Anushri | Meditation Mitti EP 2

Поделиться
HTML-код
  • Опубликовано: 15 май 2024
  • ਕਿਵੇਂ ਖੁੱਲੂ ਤੀਜੀ ਅੱਖ? ਚੱਕਰ ਜਾਗਰਣ ਮੰਤਰ | Chakras Activation Mantra | Anushri | Meditation Mitti EP 2 #mitti #punjab #chakras
    ---
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    ਤੀਜੀ ਅੱਖ ਕਿਵੇਂ ਖੁੱਲਦੀ ਹੈ?
    ਆਪਣੇ ਅੰਦਰਲਾ ਰੱਬ ਕਿਵੇਂ ਲੱਭਦਾ ਹੈ?
    Chakra Activation Mantra
    ਚੱਕਰ ਜਾਗਰਣ ਦੇ ਮੰਤਰ
    ਅਕਾਲ ਦੀ ਖੋਜ ਦਾ ਰਾਹ
    ਟਾਈਮ ਟਰੈਵਲ ਕਿਵੇਂ ਕਰੀਏ?

Комментарии • 472

  • @Jashnoorpreet
    @Jashnoorpreet 2 месяца назад +32

    ਬਾਕੀਆਂ ਦਾ ਪਤਾ ਨਹੀਂ ਜੇਹੜੇ ਵੀਰ eh video pa k Parmatma nu ਮਿਲਣ ਦਾ ਰਸਤਾ ਦੇਖੋਦੇ ਉਹਨਾਂ ਤੇ waheguru ji di kini ਕ੍ਰਿਪਾ ਹੋਵੇਗੀ 🙏🏻thanks veer ji 🙏🏻

  • @desivlog-007
    @desivlog-007 2 месяца назад +23

    ਇਹ ਵੀਡਿਓ ਦੇਖ ,, ਸੁਣ ਕੇ ਅੱਖਾਂ ਚ ਪਾਣੀ ਆ ਰਿਹਾ,, ਮੈ ਲੇਟ ਹੋ ਗਿਆ,, ਵਾਹਿਗੁਰੂ ਜਲਦੀ ਕਿਰਪਾ ਕਰੇ,, ਮਰਨ ਤੋ ਪਹਿਲਾ , ਆਪਣੇ ਆਪ ਨੂੰ ਜਾਣਨਾ ਚਾਹੁੰਦਾ

  • @karamjitkaur2459
    @karamjitkaur2459 2 месяца назад +17

    ਚੱਕਰਾਂ ਬਾਰੇ ਤਾਂ ਪਤਾ ਨਹੀ ਪਰ ਇਨਾ ਮੈਡਮ ਨੇ ਜੋ ਅਧਿਆਤਮ ਬਾਰੇ ਬਾਕੀ ਗੱਲਾਂ ਕੀਤੀਆਂ ਹਨ… ਪਰਮਾਤਮਾ ਪਾਉਣ ਬਾਰੇ ਸੋਚ ਹੈ… ਉਹ ਕਾਫੀ ਵਧੀਆ ਲੱਗਿਆ 🙏🙏🙏

  • @baldeepkaur9004
    @baldeepkaur9004 2 месяца назад +22

    ਵਾਹਿਗੁਰੂ ਗੁਰਮੰਤਰ ਜਪਣ ਨਾਲ ਗੁਰਬਾਣੀ ਨੂੰ ਕਮਾਣ ਨਾਲ ਤਬਦੀਲੀ ਆਓਂਦੀ ਆ..

  • @JaswinderKaur-rh8ri
    @JaswinderKaur-rh8ri 17 дней назад +2

    ਹਰ ਇੱਕ ਨੂੰ ਪਿਛਲੇ ਜੰਨਮ ਦੇ ਹਿਸਾਬ ਦੇਣਾ ਪੈਣੇ ਹਨ। ਸ਼ਬਦ ਕਰਮ ਕੀ ਰੇਖ ਕਟਾਵੇ।ਗੁਰੂ creative power ਹੈ ਤੇ ਸਦਾ ਨਾਲ ਰਹਿੰਦੇ ਹਨ ਅਧਿਆਤਮਿਕ ਸਫਰ ਵਿੱਚ।🙏🏻

  • @user-or5dy7wq7c
    @user-or5dy7wq7c 2 месяца назад +10

    ਬਹੁਤ ਵਧੀਆ ਲੋਕਾਂ ਨੂੰ ਨੱਚਣ ਟੱਪਣ ਤੋਂ ਇਲਾਵਾ ਕੋਈ ਕੰਮ ਨਹੀਂ

  • @satnamgag1924
    @satnamgag1924 Месяц назад +11

    ਅਦੂਰਾ ਗਿਆਨ ਕੱਲੇ ਕੱਲੇ ਚੱਕਰ ਨੂੰ ਐਕਟੀਵੇਟ ਕਰਨ ਨਾਲੋਂ ਚੰਗਾ ਹੈ ਇਕ ਮੰਤਰ ਦੀ ਸਾਧਨਾ ਕਰਨਾ

    • @Navjot759
      @Navjot759 Месяц назад

      ਦੂਸਰੀ video ਚ ਇਹ ਗੱਲ ਵੀ ਦੱਸੀ ਆ ਵੀਰ

    • @jasbir1381
      @jasbir1381 Месяц назад

      Shy kiha tusi gurbani parhn naal giyan aanda hy teyAkalpurkh nu jaad kro

  • @gurbindersingh2513
    @gurbindersingh2513 2 месяца назад +61

    ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਸਭ ਅਸਾਨੀ ਨਾਲ ਸਮਝ ਵਿੱਚ ਆ ਜਾਂਦਾ ਹੈ ਜੀ ਧੰਨਵਾਦ 🙏

    • @GurcharanSingh-rp9ov
      @GurcharanSingh-rp9ov 2 месяца назад +10

      ❤❤❤❤❤

    • @baljinder5trrdfvsingh392
      @baljinder5trrdfvsingh392 2 месяца назад +2

      hundred percent true

    • @naviii949
      @naviii949 2 месяца назад +2

      Sukhmani sahib vich ਕਿੱਥੇ smjaya ਹੈ ਜੀ ਚਕਰਾ ਬਾਰੇ, ਕੁੰਡਲਿਨੀ ਬਾਰੇ, ਅਸੀਂ ਵੀ ਪਾਠ ਕਰ ਲਵਾਂਗੇ l

    • @gurbindersingh2513
      @gurbindersingh2513 2 месяца назад +8

      @@naviii949ਜੈ ਜੈ ਸਬਦੁ ਅਨਾਹਦ ਵਾਜੇ 24 ਅਸਟਪਦੀ ਪੜੋ ਜੀ

    • @naviii949
      @naviii949 2 месяца назад +1

      @@gurbindersingh2513 ok ji thanks 👍🏻🙏🏻🙏🏻

  • @dalvindersingh2848
    @dalvindersingh2848 Месяц назад +11

    ਗੁਰੂ ਬਿਨ ਗਤ ਨਹੀਂ ਸ਼ਾਹ ਬਿਨ ਪਤ ਨਹੀਂ

  • @SarbjitKaur-rp8gh
    @SarbjitKaur-rp8gh Месяц назад +4

    ਪਤਾ ਤਾਂ ਸਾਰਾ ਹੈ ਸਿਰਫ਼ ਅਸੀਂ ਧਿਆਨ ਨਹੀਂ ਲਗਾਉਂਦੇ

  • @motivationvideo4627
    @motivationvideo4627 2 месяца назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @devsagarvij1775
    @devsagarvij1775 Месяц назад +3

    इस कलयुग में अधिकतर मानव दुष्कर्म करके सात चक्र के सबसे निचले स्तर मूलाधार पर रहता है ! शुभ कर्मों द्वारा और साधना करके चक्र को ऊपर के स्तर तक ले जाना चाहिए!वाहेगुरु!!

  • @harmamdeepkhaira
    @harmamdeepkhaira 2 месяца назад +6

    ਬਾਬਾ ਨਾਨਕ ਜੀ ਨੇ ਏਸੇ ਲਈ ਮੂਰਤੀ ਪੂਜਾ ਛਡ ਪਰਮਾਤਮਾ ਨੂੰ ਅੰਦਰੋਂ ਖੋਜਣ ਲਈ ਕਿਹਾ ਸੀ

  • @dealdone7323
    @dealdone7323 13 дней назад

    very very nice topic 🙏🙏 anusri ji very good explaining🙏🙏🙏🙏 ye programme kabhi khhtm na krrna aur hamesha anusri ji ko ho hi i vite krrtey rehna love this topic❤👌👌🌹🌹🙏🙏 जय श्री कृष्णा

  • @lakhwindersinghlooking-rx9sb
    @lakhwindersinghlooking-rx9sb 2 месяца назад +5

    वाहेगुरु जी मेरी तीजी अख खुली सी में पागल हो जाना सी वाहेगुरु जी बेनती कीती सी फिर अख बंद हो गई वाहेगुरु❤❤

  • @MrNitindhir
    @MrNitindhir Месяц назад +2

    wow , just look at the energy she have on last line @ 42:17. Even Host smiled and feel the deep meaning of it. Loved it

  • @jantysroay616
    @jantysroay616 2 месяца назад +5

    ਅੱਠਵੀਂ ਸ਼ਤਾਬਦੀ ਚ ਅਨਪੜ ਲੋਕਾਂ ਨੂੰ ਤਾਂਤਰਿਕ ਵਿੱਦਿਆ ਦਾ ਸਹਾਰਾ ਲੈ ਕੇ ਇਹ ਚੱਕਰ ਬੱਕਰ ਟੂਣੇ ਟੱਪਕੇ ਰਾਹੀਂ ਸਾਧਨਾ ਕਰਵਾਈ ਜਾਂਦੀ ਸੀ । 21ਵੀਂ ਸ਼ਤਾਬਦੀ ਦਾ ਟਾਈਮ ਲੋਕ ਬੜੇ ਸਮਝਦਾਰ ਹੋ ਚੁੱਕੇ ਹਨ ਪੜ ਗਏ ਹਨ ਸਮਝ ਸਕਦੇ ਹਨ ਆਪਣੀ ਚੇਤਨਾ ਨੂੰ ਇਨਾ ਚੱਕਰਾਂ ਤੋਂ ਬਾਹਰ ਕੱਢ ਕੇ ਜਾਂ ਉੱਪਰ ਚੱਕ ਕੇ ਇੱਕ ਚੰਗੇ ਸਮਾਜ ਦਾ ਚੰਗੇ ਕੁਦਰਤੀ ਵਰਤਾਰੇ ਦਾ ਅਧਿਆਤਮਿਕ ਦੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਪਰਮਾਨੰਦ ਤੱਕ ਲੈ ਕੇ ਜਾ ਸਕਦੇ ਨੇ ਇਹ ਕਿਹੜਾ ਵਿਅਕਤੀਗਤ ਸਰੀਰਕ ਤੱਕ ਸੀਮਤ ਹੈ ਬਾਕੀ ਤੁਸੀਂ ਆਪ ਸਿਆਣੇ

  • @GurpalSingh-nt3fv
    @GurpalSingh-nt3fv 2 дня назад +1

    Thank you for guidance very nice video

  • @KhalsaMusic-qo1ez
    @KhalsaMusic-qo1ez 2 месяца назад +4

    ਬਹੁਤ ਖੂਬਸੂਰਤ ਦਸਿੱਆ ਜੀ ❤ thanks ji 🌹

  • @independent-network.
    @independent-network. 2 месяца назад +4

    ਇਹਨਾਂ ਨੂੰ ਕਿਵੇਂ ਮਿਲ ਸੱਕਦੇ ha ਜੀ ❤

  • @user-jr5ph8df8v
    @user-jr5ph8df8v 19 дней назад +1

    ❤🎉very gud video aa ji

  • @GurleenpriyaGurleen
    @GurleenpriyaGurleen 15 часов назад

    Mam and sir app Dona da bhot bhot danvad ❤🙏🙏

  • @sarbsarpanch7722
    @sarbsarpanch7722 5 дней назад

    ਬਹੁਤ ਵਧੀਆ ਜੀ

  • @KuldipKaur-gt9dy
    @KuldipKaur-gt9dy Месяц назад

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਬਾਪੂ ਸੇਵਾ ਸਿੰਘ ਜੀ ਇਸ ਤਰਾਂ ਗਿਆਨ ਦੇਦੇ🙏🙏

  • @narwinderkaur8050
    @narwinderkaur8050 2 месяца назад +2

    ਬਹੁਤ ਵਧੀਆ ji 🙏❤️

  • @amrindervirk1565
    @amrindervirk1565 Месяц назад +2

    Bahut accha. Amm admi v sooch sakda Waheguruji nu paoun lie

  • @SandeepSingh-kd6ec
    @SandeepSingh-kd6ec Месяц назад +1

    Bilkul sahi hai colours dhikde ne te amrit ras v aaonda hai te Jo timepiece di tik tik di awaaz hai o waheguru waheguru sundi hai,🙏🙏🙏🙏

  • @ranjitkaur7628
    @ranjitkaur7628 2 месяца назад +3

    Right ਅਧਿਆਤਮ ਨਾਲ ਜਾਂਦਾ ❤❤

  • @paramjitkaur-xp4pn
    @paramjitkaur-xp4pn 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @seemuadi5715
    @seemuadi5715 Месяц назад

    Mere lyi heart touching lines jdo mam ne keha a do akhaan nl jo dekh rahe aa oh ta kush v nhi jo asl hai oh ta aaatma di akh naal dikhda hai ❤❤❤❤ a sun k mn nu bohtt khich pyi akhaan he bhr aayiya, dhanwaad pttrkaar vire te anushree mam, mere vrge insaana nu tuhadi help di lod a jo aanvy duniya de roleya kr k bechaan rehnda a, rub tuhanu aapni oat aasrey ch rakhe hamesha dona nu 😊😊😊😊 thanks nd lots of lv nd respect from my heart, waheguru, waheguru, waheguru, waheguru.

  • @user-sm8sp2kw9i
    @user-sm8sp2kw9i 2 месяца назад +2

    ਵਾਹਿਗੁਰੂ ਵਾਹਿਗੁਰੂ ਜੀ

  • @sahilbaisal7374
    @sahilbaisal7374 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ❤❤❤❤❤❤

  • @GurpretSingh-e2z
    @GurpretSingh-e2z 2 дня назад

    2017 wich mai 17 sal di si jad pta lag gea si teesri akh bary us waqt bhot bda haadsa hoya si mere nal jo kadi bhi ni bhul skda

  • @merimaasahota6951
    @merimaasahota6951 Месяц назад +1

    Very very good discussion very interesting and very clear watched all the way to the end again and again. Both of you did really good
    Q/A❤🕊️

  • @ashwanisaini0070
    @ashwanisaini0070 2 месяца назад +1

    Bahut badiya ji 🌹

  • @HarwinderSingh-en3og
    @HarwinderSingh-en3og 19 дней назад +1

    Very well

  • @ranjitkaur7628
    @ranjitkaur7628 2 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬੀਬਾ ਜੀ

  • @HarjeetKaur-cw2xh
    @HarjeetKaur-cw2xh Месяц назад +1

    Bhut sohni vidio hai didi ji.main guru wali han. Eh sub kuch thik hai.tuhada bhut bhut thanks ji.main v bhut kuch iss video vicho hii sikhya hai.

  • @manjitkaur2798
    @manjitkaur2798 2 месяца назад +2

    Bohat wadiya jaankari diti....Thanks g 😊🙏

  • @MandeepKaur-dv4jz
    @MandeepKaur-dv4jz 24 дня назад

    ਬਹੁਤ ਵਧੀਆ ਲੱਗਿਆ ਮੈਮ ਸ਼ੁਕਰੀਆ ਥੈਕਯੂ ਇਨਾ ਗਿਆਨ ਦੇਣ ਲਈ❤

  • @ramanjitkaur5016
    @ramanjitkaur5016 2 месяца назад +1

    Bahut hi vadia vichare kiti thanks g

  • @manveeryt09
    @manveeryt09 2 месяца назад +2

    Bahut vadia knowledge

  • @kuljitsingh7798
    @kuljitsingh7798 2 месяца назад +2

    Waheguru ji.... dhan aisiya aatmava.. dhan waheguru ji

  • @JaspreetkaurJhamat-nu6cg
    @JaspreetkaurJhamat-nu6cg Месяц назад +1

    Waheguru Ji, Thank You Sir

  • @ParveenKaur-bz1ol
    @ParveenKaur-bz1ol 2 месяца назад +4

    I like very much

  • @kuljitsingh7798
    @kuljitsingh7798 2 месяца назад +2

    So peaceful and great personality...

  • @pritpalkaur5600
    @pritpalkaur5600 2 месяца назад +2

    ਅਸੀਂ ਵੀ ੲਿਸ ਰਸਤੇ ਹਾਂ ਸਾ ਵੀ ਬਹੁਤ ਸਕੂਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਕੇ ਸਾਡੇ ਕੋਲ ਕ

    • @pritpalkaur5600
      @pritpalkaur5600 2 месяца назад

      ਕੋਲੋ ਨਾਮ ਜਪਾਲੳਜੀ

  • @anoopsingh6874
    @anoopsingh6874 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-mz4ju6gq4z
    @user-mz4ju6gq4z 2 месяца назад +1

    Amazing. Very nice

  • @gurpreetmaan6082
    @gurpreetmaan6082 2 месяца назад

    Bahut nice g

  • @amrindervirk1565
    @amrindervirk1565 Месяц назад +1

    Bahut bahut accha Dass rahe

  • @user-lw5bq7xd3w
    @user-lw5bq7xd3w 2 месяца назад +3

    ❤❤ waheguru ji waheguru ji waheguru ji ❤❤

  • @user-ox7bb4nd8u
    @user-ox7bb4nd8u 2 месяца назад +3

    Waheguru ji es time bahut lok bhagte nal jur rahe han waheguru ji kirpa karde rehn

  • @JasmeenKaur-kg4nn
    @JasmeenKaur-kg4nn 2 месяца назад +1

    Waheguru ji Maher Karo ji thanks 😊

  • @rajeshchhabra3668
    @rajeshchhabra3668 19 дней назад

    Radhe Radhe ji Bahut badhiya Jankari Dhanwad ji 👏

  • @salwinderkaur9328
    @salwinderkaur9328 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 👌👌❤️❤️🙏🙏

  • @harwinderkaur9649
    @harwinderkaur9649 Месяц назад +1

    App ji da bohat bohat shukrana 🙏🌹dhanwad ji🙏

  • @AvtarNirman
    @AvtarNirman Месяц назад

    ਵਾਹਿਗੁਰੂ ❤❤❤❤❤

  • @LalitaSharma-sx5we
    @LalitaSharma-sx5we 2 месяца назад

    Bahut badhiya jankari thankyou ji 🙏🙏

  • @kohinoorsingh4472
    @kohinoorsingh4472 2 месяца назад

    Bhut vadia veer

  • @jagjotkpanesar9607
    @jagjotkpanesar9607 2 месяца назад +1

    Thanks for information

  • @waheguruji2177
    @waheguruji2177 2 месяца назад +2

    Waheguru ji

  • @ravinderkour5561
    @ravinderkour5561 2 месяца назад +1

    Nice.vedio

  • @Supercheema
    @Supercheema 2 месяца назад +1

    Very nice ji, nanak tuhada bhala kare

  • @user-xc6pr9wl6n
    @user-xc6pr9wl6n 2 месяца назад +1

    Waiting for next

  • @shamshersidhu3829
    @shamshersidhu3829 2 месяца назад

    Waheguru hamesa chardikala bakhse ji

  • @harjinderkaur5714
    @harjinderkaur5714 2 месяца назад +1

    Waheguru ji waheguru ji maher kro ji

  • @HarjitSingh-iw2xu
    @HarjitSingh-iw2xu Месяц назад +2

    ਕੀ ਆਤਮਾ ਦੇ ਸਫ਼ਰ ਵਿੱਚ ਨਾਮ_ਦਾਨ ਦੀ ਬੱਖਸਿ ਕਰਨ ਵਾਲੇ ਮੋਜੂਦਾ ਗੁਰੂ ਸਾਹਿਬਾਨ ਆਤਮਾ ਦੀ ਹਮੇਸ਼ਾ ਅੰਦਰ ਅੱਗਵਾਈ ਕਰਦੇ ਹਨ ਅਤੇ ਕੀ ਅੰਦਰ ਆਪਣੇ ਸੰਤ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ ਜੀ।

  • @kiranjeet4574
    @kiranjeet4574 2 дня назад

    Bilkul sach h g God bless you

  • @lifecoachconsultancy612
    @lifecoachconsultancy612 2 месяца назад

    Bahut achhe annushree ji, thanks

  • @truckrepair1813
    @truckrepair1813 2 месяца назад +2

    Mere layi bus mool mantre ne kam kita te Guru sahibaan di kirpa ne tanwaad sub da

    • @ParamjitKaur-bp4de
      @ParamjitKaur-bp4de Месяц назад

      Koi Guru dharan kita si ਜਾਂ ਆਪੇ ਕਿਰਪਾ ਹੋਈ । ਤਾਂ ਵਿਧੀ ਦੱਸੋ ਜੀ ।

  • @legend_gurpyar_133
    @legend_gurpyar_133 Месяц назад +1

    ਜੇਕਰ direct ਆਗਿਆ ਚੱਕਰ active ਹੋ ਗਿਆ , ਤਾ energy ਬਹੁਤ ਵਧ ਜਾਏਗੀ , ਸਿਰ ਫਟਣ ਵਾਲਾ ਹੋ ਜਾਂਦਾ ਵਾ ,,,

  • @Astrology690
    @Astrology690 Месяц назад

    Bahut wadiya jaankari

  • @parminderlit8699
    @parminderlit8699 19 дней назад

    Good information about all chakra

  • @letsdotogether6509
    @letsdotogether6509 2 месяца назад

    Waheguru ji mehar krn tuhade ye

  • @JaspalSingh-dp6bi
    @JaspalSingh-dp6bi 2 месяца назад +1

    Right mem ji 🙏

  • @user-zq4dv4nl3n
    @user-zq4dv4nl3n Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amritpalsingh2581
    @amritpalsingh2581 Месяц назад +1

    Sat Sri Akal bhaji very nice very good excellent service excellent style excellent thaught excellent very interesting subject very interesting concept God bless you with your family and friends

  • @bhindersingh2382
    @bhindersingh2382 2 месяца назад

    Waheguru jee thank you very much both of you

  • @simerjitsidhu7401
    @simerjitsidhu7401 2 месяца назад +1

    Waheguru ji🙏🏼🙏🏼👍

  • @user-dg1fn5pf2q
    @user-dg1fn5pf2q 2 месяца назад +1

    Waheguru waheguru ji

  • @harpreet5111
    @harpreet5111 Месяц назад +1

    Nice video

  • @motivationvideo4627
    @motivationvideo4627 2 месяца назад +1

    Vry nice video 🙏🏻🙏🏻🙏🏻🌺

  • @ManjeetKour-is4no
    @ManjeetKour-is4no Месяц назад +1

    Very nice

  • @Earnwithshehbaaz
    @Earnwithshehbaaz 2 месяца назад +2

    Waheguru ji dhan guru nanak ji

  • @SukhVeerpal-nh9dr
    @SukhVeerpal-nh9dr 2 месяца назад

    Waheguru ji ka Khalsa waheguru ji ki Fateh 🙏🙏🙏🙏🙏🙏🙏❤❤jiondi reh bhaine

  • @parmindersekhon2439
    @parmindersekhon2439 2 месяца назад +1

    ❤❤ very nice

  • @skaur3577
    @skaur3577 2 месяца назад

    Thnx for video ❤

  • @user-dr7xh8qj3z
    @user-dr7xh8qj3z 2 месяца назад +1

    Very nice ❤❤❤❤❤ji

  • @tajindersingh965
    @tajindersingh965 Месяц назад +2

    Mai practice krda haan hrr raat soun ton pehlaan prr kaamshkti inni prrbll ho jaandi ke oh mere te haavi ho jaandi orr mai masterbuation kr baith da haan..baaki during mediation body boht shivering krdi e boht jhttke lgg de sir ain ghummda jiven aapne kehnde chownki aoundi 😂😂😂khechri mudraa apne aap lgg jaandi raal boht bn di te aavde aap hi fer baahr kddi janna aavde mooh te daahdde te jholli ch dekhn vaale nu lggega shayd paaglpnthi hoven fer akhaan ghumm diyaan blockage khtm hundi saari body ch sirr grdn pindda SBB boht jhatke maarda...prr Mai eh jaan na chounna ke jidaan 7-10 dinaan ch semen in e vd jaande ke fer hthrshi krn nu mjboor ho jaanna haan ki hthrhi krn nl meri upr nu chdd di kundelini fer thlle nu ddigg jaandi e?

  • @sukhafoji8936
    @sukhafoji8936 22 дня назад

    Waheguru veer te bhan nu hamesha chardikala bakhse

  • @pawandhami1418
    @pawandhami1418 2 месяца назад +1

    Thanks

  • @GurdeepSingh-cp2nb
    @GurdeepSingh-cp2nb 22 дня назад

    Waheguru chardikalan Te tandrustiya deve
    Excellent

  • @soniasandhu6662
    @soniasandhu6662 2 месяца назад +1

    Thanku so much for bringing this great podcast to the audience. Our mother earth is ascending to higher dimension and more and more people are waking up about spirituality. This is an interesting podcast. God 🙌 🙌 🙌 you both doing this podcast. 🙏

  • @meenakshiwalia-yr2wq
    @meenakshiwalia-yr2wq 2 месяца назад

    Angel hai aap❤

  • @mandykaur6444
    @mandykaur6444 2 месяца назад +1

    Thnku ji m wait kr rhi c

  • @user-kk7vn8pm2w
    @user-kk7vn8pm2w 2 месяца назад

    Thank you so much mam.waheguru g

  • @jagdipsinghdhanoa6356
    @jagdipsinghdhanoa6356 2 месяца назад

    Excellent. Thanks a lot Ma'am.

  • @kuljeetsingh8917
    @kuljeetsingh8917 2 месяца назад

    Waheguru Ji

  • @Harshit-l5v
    @Harshit-l5v 2 месяца назад +2

    I like it very much your video